Step into the world of courage, faith, and timeless legacy. Witness the journey of Zorawar, a young hero destined to inspire generations.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
ਇਹ ਐਨੀਮੇਟਡ ਵੈਬ ਸੀਰੀਜ਼ ਕਿਸੇ ਵੀ ਸਿੱਖ ਇਤਿਹਾਸਕ ਪਾਤਰ ‘ਤੇ ਆਧਾਰਿਤ ਨਹੀਂ ਹੈ। ਇਹ ਪੂਰੀ ਤਰ੍ਹਾਂ ਕਲਪਨਾਤਮਕ ਅਤੇ ਪ੍ਰੇਰਣਾਦਾਇਕ ਹੈ।
ਇਹ ਸੀਰੀਜ਼ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ:
ਇੱਕ ਬੱਚਾ ਜੋ ਸਕੂਲ ਜਾ ਰਿਹਾ ਹੈ।
ਇੱਕ ਨੌਜਵਾਨ ਜੋ ਕਾਲਜ ਜਾ ਰਿਹਾ ਹੈ।
ਇੱਕ ਮਾਂ, ਜਿਸ ਦੇ ਸਿਰ ਘਰ ਦੀਆਂ ਜ਼ਿੰਮੇਵਾਰੀਆਂ ਹਨ।
ਇੱਕ ਪਿਤਾ, ਜਿਸ ਨੂੰ ਆਪਣੇ ਬੱਚਿਆਂ ਅਤੇ ਕੰਮ ਦੀ ਚਿੰਤਾ ਹੈ।
ਇਹ ਦਿਖਾਉਂਦੀ ਹੈ ਕਿ ਇਸ ਕਲਿਯੁਗ ਦੇ ਸਮੇਂ ਵਿੱਚ ਸਿੱਖੀ ਦੇ ਸਿਧਾਂਤਾਂ ਅਤੇ ਜੀਵਨਸ਼ੈਲੀ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ।
Waheguru ji ka Khalsa Waheguru ji ki Fateh ji
This animated web series is not based on any Sikh historic character. It is entirely fictional and inspirational.
The series reflects our everyday lives:
A child going to school.
A teenager attending college.
A mother managing household responsibilities.
A father balancing his concerns for his children and work.
It shows how, in this era of Kalyug, we can uphold and embrace the principles and lifestyle of Sikhi.
This series is a fresh approach to understanding and sharing the essence of Sikhi in our lives. 🙏
💥 Subscribe now and join us in celebrating Sikh history and valor through breathtaking animation.
🌟 Follow us on social media for updates:
Instagram | Facebook | Twitter
#ZorawarSeries #SikhAnimation #AnimatedWebSeries #ZorawarTrailer